ਜਲੰਧਰ ‘ਚ ਅਮਿਤ ਸ਼ਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ, Mail ‘ਚ ਲਿਖਿਆ- ਰੈਲੀ ਸਟੇਜ ਦੇ ਹੇਠਾਂ IED ਰੱਖਿਆ

ਅਮਿਤ ਸ਼ਾਹ ਦੇ ਜਲੰਧਰ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਜਲੰਧਰ ਦੇ ਕੈਮਬ੍ਰਿਜ ਸਕੂਲ ਸਮੇਤ ਕਈ ਸਕੂਲਾਂ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਬੰਬ ਅਮਿਤ ਸ਼ਾਹ ਦੇ ਮੰਚ ਦੇ ਹੇਠਾਂ ਹੋ ਸਕਦਾ ਹੈ। ਮੰਦਰ ਦੇ ਰਸਤੇ ‘ਤੇ ਵੀ ਬੰਬ ਰੱਖੇ ਜਾਣ ਦੀ ਗੱਲ ਕਹੀ ਗਈ ਹੈ; ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਧਮਕੀਆਂ ਈ-ਮੇਲ ਰਾਹੀਂ ਮਿਲੀਆਂ ਹਨ। ਹੁਣ ਤੱਕ ਜਲੰਧਰ ਪੁਲਿਸ ਇਨ੍ਹਾਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਇਸ ਬਾਰੇ ਕੋਈ ਪੱਕੀ ਜਾਣਕਾਰੀ ਤਾਂ ਨਹੀਂ ਮਿਲ ਸਕੀ, ਪਰ ਇਸ ਧਮ

Leave a Comment