CM ਚਿਹਰਾ ਨਹੀਂ, ਸਮੂਹਿਕ ਲੀਡਰਸ਼ਿਪ ਨਾਲ 2027 ਦੀ ਜੰਗ—ਸਚਿਨ ਪਾਇਲਟ ਨੇ ਦੱਸਿਆ ਪੰਜਾਬ ਕਾਂਗਰਸ ਦਾ ਪਲਾਨ

ਚੰਡੀਗੜ੍ਹ 11 ਸਤੰਬਰ(ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਪੰਜਾਬ ਕਾਂਗਰਸ ਦਾ ਵੱਡਾ ਸਿਆਸੀ ਫੈਸਲਾ 2027 ਦੀਆਂ ਵਿਧਾਨ ਸਭਾ ਚੋਣਾਂ CM ਚਿਹਰੇ ਤੋਂ ਬਿਨਾਂ ਲੜੇਗੀ ਕਾਂਗਰਸ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਇੱਕ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪ੍ਰੋਜੈਕਟ … Read more