ਸੁਖਪਾਲ ਖਹਿਰਾ ਖ਼ਿਲਾਫ਼ FIR ਦਰਜ: AAP ਆਗੂ ਦੀ ਸ਼ਿਕਾਇਤ ’ਤੇ ਮਾਮਲਾ, ਖਹਿਰਾ ਨੇ ਦੱਸਿਆ ਸਿਆਸੀ ਬਦਲਾਖੋਰੀ

ਚੰਡੀਗੜ੍ਹ 5 ਅਕਤੂਬਰ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਪੰਜਾਬ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਇੱਕ AAP ਆਗੂ ਦੀ ਸ਼ਿਕਾਇਤ ’ਤੇ FIR ਦਰਜ ਕੀਤੀ ਹੈ। ਮਾਮਲਾ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਕੀਤੀਆਂ ਪੋਸਟਾਂ ਨਾਲ ਜੁੜਿਆ ਹੈ। ਪੁਲਿਸ ਨੇ ਖਹਿਰਾ ’ਤੇ ਔਰਤ ਦੀ ਮਰਿਆਦਾ ਭੰਗ ਕਰਨ, ਜਿਨਸੀ ਹਿਰਾਸਤ/ਟਿੱਪਣੀਆਂ ਅਤੇ ਧਮਕੀ ਨਾਲ ਸਬੰਧਤ ਦੋਸ਼ਾਂ ਤਹਿਤ … Read more