ਆਖ਼ਰਕਾਰ ਸਾਲਾਂ ਦੀ ਉਡੀਕ ਹੋਣ ਜਾ ਰਹੀ ਹੈ ਖ਼ਤਮ! 🎉

ਸਾਲਾਂ ਤੋਂ ਲਟਕ ਰਹੀ ਆਦਮਪੁਰ ਦੀ ਸੜਕ ਬਣਨ ਦਾ ਕੰਮ ਆਖ਼ਰਕਾਰ ਸ਼ੁਰੂ ਹੋ ਗਿਆ ਹੈ। ਲੰਮੇ ਸਮੇਂ ਤੋਂ ਇਸ ਸੜਕ ਦੀ ਉਡੀਕ ਕਰ ਰਹੇ ਇਲਾਕਾ ਨਿਵਾਸੀਆਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਅੱਜ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੀ ਸੜਕ … Read more