16,444 MW ਤੋਂ ਪਾਰ ਬਿਜਲੀ ਦੀ ਮੰਗ, ਤਕਨੀਕੀ ਖਰਾਬੀਆਂ ਤੇ ਉਤਪਾਦਨ ਦੀ ਕਮੀ ਨੇ ਪੰਜਾਬ ’ਚ ਬਿਜਲੀ ਸਪਲਾਈ ’ਤੇ ਵਧਾਇਆ ਦਬਾਅ
ਚੰਡੀਗੜ੍ਹ 12 ਸਤੰਬਰ(ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਅਤੇ ਕੁਝ ਪਾਵਰ ਪਲਾਂਟਾਂ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ ਬਿਜਲੀ ਸਪਲਾਈ ’ਤੇ ਦਬਾਅ ਵਧ ਗਿਆ ਹੈ। ਰਾਜ ਦੀ ਬਿਜਲੀ ਮੰਗ 16,444 MW ਤੋਂ ਪਾਰ ਪਹੁੰਚ ਗਈ ਹੈ। ਕੀ ਹੈ ਮੁੱਖ ਕਾਰਨ? ਰਿਪੋਰਟਾਂ ਮੁਤਾਬਕ ਕੁਝ ਥਰਮਲ ਪਾਵਰ ਪਲਾਂਟਾਂ ਵਿੱਚ ਤਕਨੀਕੀ ਖਰਾਬੀਆਂ ਅਤੇ ਨਿੱਜੀ ਪਲਾਂਟਾਂ … Read more