� ਪਿੰਡ ਮੇਘੋਵਾਲ ਵਿਖੇ ਕਰਵਾਏ ਗਏ ਲੜਕੀਆਂ ਦੇ ਹੈਂਡਬਾਲ ਮੈਚਾਂ ਦੀਆਂ ਕੁਝ ਖ਼ਾਸ ਝਲਕੀਆਂ। November 6, 2026 by INDIAN NEWS6 ਨੰਵਬਰ ਇੰਡੀਅਨ ਨਿਊਜ਼ 🏐 ਪਿੰਡ ਮੇਘੋਵਾਲ (ਜ਼ਿਲ੍ਹਾ ਹੁਸ਼ਿਆਰਪੁਰ)ਵਿਖੇ ਕਰਵਾਏ ਗਏ ਲੜਕੀਆਂ ਦੇ ਹੈਂਡਬਾਲ ਮੈਚ 📸 ਖੇਡ ਮੈਦਾਨ ਵਿੱਚ ਖਿਡਾਰਨਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।