ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ

ਮੁੰਬਈ 8 ਅਕਤੂਬਰ ਇੰਡੀਅਨ ਨਿਊਜ਼: ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ 75 ਸਾਲ ਦੀ ਉਮਰ ਵਿੱਚ ਗੋਆ ਦੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕਾਰਡੀਅਕ ਅਰੇਸਟ ਕਾਰਨ ਹੋਈ।

ਨਾਨਾ ਪਾਟੇਕਰ ਨੇ ਭਾਰਤੀ ਸਿਨੇਮਾ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਖ਼ਾਸ ਪਛਾਣ ਬਣਾਈ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ।

ਇੰਡੀਅਨ ਨਿਊਜ਼ ਵਲੋਂ ਨਾਨਾ ਪਾਟੇਕਰ ਜੀ ਨੂੰ ਸ਼ਰਧਾਂਜਲੀ।

Leave a Comment