20 ਸਾਲਾ ਕੁੜੀ ਨੂੰ ਤਸੀਹੇ ਦੇ ਜਿੰਨ/ਭੂਤ ਕੱਢਣ’ ਵਾਲੇ ਸ਼ਖ਼ਸ ਨੂੰ 3 ਸਾਲ ਦੀ ਕੈਦ, 96 ਲੱਖ ਰੁਪਏ ਜੁਰਮਾਨਾ
‘ਜਿੰਨ/ਭੂਤ ਕੱਢਣ’ ਦੇ ਨਾਮ ‘ਤੇ ਇੱਕ 20 ਸਾਲ ਦੀ ਕੁੜੀ ਨੂੰ ਤਸੀਹੇ ਦੇਣ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਇੱਕ ਸਥਾਨਕ ਅਦਾਲਤ ਨੇ ਇੱਕ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਅਤੇ 96.76 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਦੋਸ਼ੀ ਉਦੋਂ ਤੱਕ ਜੇਲ੍ਹ ਵਿੱਚ ਰਹੇਗਾ, ਜਦੋਂ … Read more