ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਵਲੋਂ ਮੁੱਖ ਮੰਤਰੀ ਮਾਨ ਅਤੇ ਐਨ ਆਰ ਆਈ ਮੰਤਰੀ ਡਾ ਰਵਜੋਤ ਨਾਲ ਮੁਲਾਕਾਤ

UK MP Tanmanjit Dhesi meets Chief Minister Mann and NRI Minister Dr Ravjot ਯੂ.ਕੇ. ਦੇ ਸੰਸਦ ਮੈਂਬਰ ਅਤੇ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਰਵਜੋਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ SGPC ਮੈਂਬਰ ਪਰਮਜੀਤ ਸਿੰਘ ਰਾਏਪੁਰ ਵੀ ਮੌਜੂਦ ਸਨ। ਮੀਟਿੰਗ ‘ਚ NRI … Read more

ਹੁਸ਼ਿਆਰਪੁਰ ਦੀ ਸਿਆਸਤ ਵਿੱਚ ਹਲਚਲ ਤੇਜ਼, ‘ਆਪ’ ਦੇ ਨਵੇਂ ਹਲਕਾ ਇੰਚਾਰਜ ਨੂੰ ਲੈ ਕੇ ਚਰਚਾ

ਹੁਸ਼ਿਆਰਪੁਰ18 ਅਗਸਤ (ਪੰਕਜ ਕੁਮਾਰ) ਇੰਡੀਅਨ ਨਿਊਜ਼ : ਹੁਸ਼ਿਆਰਪੁਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਹਲਕੇ ਲਈ ਨਵੇਂ ਇੰਚਾਰਜ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਜ਼ੋਰਾਂ ’ਤੇ ਹਨ। ਸੂਤਰਾਂ ਮੁਤਾਬਕ ਨਵੇਂ ਹਲਕਾ ਇੰਚਾਰਜ ਦੀ ਦੌੜ ਵਿੱਚ ਰਵਿੰਦਰ ਸ਼ਰਮਾ ਅਤੇ ਕੁਲਜੀਤ ਬਜਵਾੜਾ ਦੇ ਨਾਮ ਸਭ … Read more

ਪ੍ਰਦੀਪ ਸਿੰਘ ਬਸਰਾ ਬਣੇ ਬਿਊਰੋ ਚੀਫ਼ ਜ਼ਿਲ੍ਹਾ ਜਲੰਧਰ ਅਤੇ ਇੰਡੀਅਨ ਨਿਊਜ਼ ਹੈੱਡ ਆਫਿਸ ਦੇ ਆਫਿਸ ਇੰਚਾਰਜ

ਜਲੰਧਰ 13 ਅਗਸਤ (ਸ਼ਿੰਦਰਪਾਲ ਸਿੰਘਚਾਹਲ) ਇੰਡੀਅਨ ਨਿਊਜ਼: ਇੰਡੀਅਨ ਨਿਊਜ਼ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਮਜ਼ਬੂਤ ਕਰਦਿਆਂ ਪ੍ਰਦੀਪ ਸਿੰਘ ਬਸਰਾ ਨੂੰ ਬਿਊਰੋ ਚੀਫ਼, ਜ਼ਿਲ੍ਹਾ ਜਲੰਧਰ ਅਤੇ ਇੰਡੀਅਨ ਨਿਊਜ਼ ਹੈੱਡ ਆਫਿਸ, ਜਲੰਧਰ ਦੇ ਆਫਿਸ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇੰਡੀਅਨ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਵੱਲੋਂ ਕੀਤੀ ਗਈ। ਇਸ … Read more

ਪੰਜਾਬ ਦੀ ਧੀ ਨੇ ਕੈਨੇਡੀਅਨ ਫ਼ੌਜ ‘ਚ ਭਰਤੀ ਹੋ ਕੇ ਪਿੰਡ ਦਾ ਨਾਮ ਕੀਤਾ ਰੋਸ਼ਨ

  Punjab’s daughter brings glory to her village by joining the Canadian Army ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਗੜ੍ਹਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਰੋਡ਼ ਤੇ ਸਥਿਤ ਪਿੰਡ ਰੋੜਮਜਾਰਾ ਦੀ ਧੀ ਰਤਿੰਦਰ ਕੌਰ ਪੁੱਤਰੀ ਰਘਵੀਰ ਸਿੰਘ ਸਾਬਕਾ ਫੌਜੀ (29 ਸਾਲਾਂ) ਨੇ ਕੈਨੇਡੀਅਨ ਫ਼ੌਜ … Read more

ਜਲੰਧਰ ਦੇ ਸ਼ਿਵ ਵਿਹਾਰ ’ਚ ਦਿਨ-ਦਿਹਾੜੇ ਲੁੱਟ, ਦੰਪਤੀ ਨੂੰ ਹਥਿਆਰਬੰਦ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

ਜਲੰਧਰ 10 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਸ਼ਹਿਰ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਇੱਕ ਦੰਪਤੀ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ਦੇ ਅਧੀਨ ਆਉਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਮੋਟਰਸਾਈਕਲ ’ਤੇ ਆਏ ਲੁਟੇਰਿਆਂ ਨੇ ਰਸਤੇ ਵਿੱਚ ਪਤੀ-ਪਤਨੀ ਨੂੰ ਰੋਕਿਆ। … Read more

ਹੁਸ਼ਿਆਰਪੁਰ ਦੇ MP ਵੱਲੋਂ ਚਾਰ-ਮਾਰਗੀ ਸੜਕ ਪ੍ਰੋਜੈਕਟ ਜਲਦ ਮੁੜ ਅਲਾਟ ਕਰਨ ਦੀ ਮੰਗ ਹੁਸ਼ਿਆਰਪੁਰ/ਸ੍ਰੀ ਹਰਗੋਬਿੰਦਪੁਰ

ਹੁਸ਼ਿਆਰਪੁਰ 9 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਘੁਮਾਣ–ਸ੍ਰੀ ਹਰਗੋਬਿੰਦਪੁਰ ਚਾਰ-ਮਾਰਗੀ ਸੜਕ ਪ੍ਰੋਜੈਕਟ ਨੂੰ ਜਲਦ ਮੁੜ ਅਲਾਟ ਕਰਨ ਦੀ ਮੰਗ ਉਠਾਈ ਹੈ। ਇਹ ਮੰਗ ਇਲਾਕੇ ਵਿੱਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸੜਕ ਬੁਨਿਆਦੀ ਢਾਂਚੇ ਦੇ ਕੰਮ ਨੂੰ ਮੁੜ ਗਤੀ ਦੇਣ ਨਾਲ ਸਬੰਧਤ … Read more

ਜਲੰਧਰ-ਮਕਸੂਦਾਂ ਬਾਈਪਾਸ ’ਤੇ ਭਿਆਨਕ ਹਾਦਸਾ — 3 ਮੌਤਾਂ

ਜਲੰਧਰ 8 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਜਲੰਧਰ-ਮਕਸੂਦਾਂ ਬਾਈਪਾਸ ਹਾਈਵੇਅ ’ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪੁਲਿਸ ਮੁਤਾਬਕ ਤੇਜ਼ ਰਫ਼ਤਾਰ Swift ਕਾਰ ਸੜਕ ’ਤੇ ਖੜ੍ਹੇ ਇੱਕ ਲੋਡਿਡ ਕੈਂਟਰ ਟਰੱਕ ਦੇ ਪਿੱਛੇ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ ’ਤੇ … Read more

ਪੰਜਾਬ BJP ਵਿੱਚ ਅੰਦਰੂਨੀ ਖਿੱਚਤਾਣ, ਹੁਸ਼ਿਆਰਪੁਰ ਬਣਿਆ ਕੇਂਦਰ

ਹੁਸ਼ਿਆਰਪੁਰ 8 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਪੰਜਾਬ ਭਾਜਪਾ ਵਿੱਚ ਸੰਗਠਨਾਤਮਕ ਤਬਦੀਲੀਆਂ ਤੋਂ ਬਾਅਦ ਅੰਦਰੂਨੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਸ ਖਿੱਚਤਾਣ ਦਾ ਸਭ ਤੋਂ ਵੱਡਾ ਕੇਂਦਰ ਹੁਸ਼ਿਆਰਪੁਰ ਬਣਿਆ, ਜਿੱਥੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਸਿਰਫ਼ ਕਰੀਬ ਦੋ ਹਫ਼ਤਿਆਂ ਬਾਅਦ ਹੀ ਬਦਲ ਦਿੱਤੀ ਗਈ। ਸਤੀਸ਼ ਬਾਵਾ ਦੀ ਥਾਂ ਨਿਤਿਨ ਗੁਪਤਾ ਭਾਜਪਾ ਨੇ ਨਵੇਂ … Read more

ਸਕੂਲ ਕੈਂਪਸ ਵਿੱਚ ਅੰਨ੍ਹੇਵਾਹ ਗੋਲੀਬਾਰੀ, ਇੱਕ ਅਧਿਆਪਕ ਦੀ ਮੌਤ, 4 ਹੋਰ ਜ਼ਖਮੀ

Indiscriminate firing on school campus, one teacher killed, 4 others injured ਥਾਈਲੈਂਡ ਦੇ ਨੋਨਥਾਬੁਰੀ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਵਿਦਿਆਰਥੀ ਨੇ ਸਕੂਲ ਕੈਂਪਸ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਘੱਟੋ-ਘੱਟ ਇੱਕ ਅਧਿਆਪਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। … Read more

ਆਜ਼ਾਦੀ ਦਿਵਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਸੁਰੱਖਿਆ ਸਖ਼ਤ, ਪੁਲਿਸ ਦਾ ਵਿਸ਼ੇਸ਼ ਸਰਚ ਆਪ੍ਰੇਸ਼ਨ

ਹੁਸ਼ਿਆਰਪੁਰ 7 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਆਉਣ ਵਾਲੇ ਆਜ਼ਾਦੀ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਹੁਸ਼ਿਆਰਪੁਰ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਇਸ ਦੇ ਤਹਿਤ ਹੁਸ਼ਿਆਰਪੁਰ ਬੱਸ ਸਟੈਂਡ, ਰੇਲਵੇ ਸਟੇਸ਼ਨ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ, ਵਾਹਨਾਂ … Read more