Meta ਨੇ PM ਮੋਦੀ ਦੀ ਵੀਡੀਓ ਹਟਾਉਣ ‘ਤੇ ਮੰਗੀ ਮਾਫ਼ੀ
ਨਵੀ ਦਿੱਲੀ 4 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਸੋਸ਼ਲ ਮੀਡੀਆ ਕੰਪਨੀ Meta ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਕ Facebook ਅਕਾਊਂਟ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਕੁਝ ਸਮੇਂ ਲਈ ਹਟਾਏ ਜਾਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਤੋਂ ਅਧਿਕਾਰਕ ਤੌਰ ‘ਤੇ ਮਾਫ਼ੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਇਹ ਕਾਰਵਾਈ ਕਿਸੇ ਨੀਤੀ ਦੇ ਤਹਿਤ … Read more