ISSUES OF NON-RESIDENT PUNJABIS WILL BE RESOLVED IN A TRANSPARENT, FAIR AND TIME-BOUND MANNER: DR. RAVJOT SINGH

GRIEVANCES OF NRI PUNJABIS FROM FOUR DISTRICTS HEARD DURING ‘NRI MILNI-2026’ HELD AT MOHALI *26,828 COMPLAINTS RECEIVED FROM JANUARY 2022 TO MAY 2026; 25,870 DISPOSED OF, 1187 FIRs REGISTERED AND 1451 ACCUSED ARRESTED* *PUNJAB GOVT FULLY COMMITTED TO RESOLVING PROPERTY DISPUTES, ILLEGAL ENCROACHMENTS AND MATRIMONIAL CASES* *PUNJAB TO STRONGLY PRESENT CASE BEFORE THE UNION GOVT … Read more

ਪੰਜਾਬ ਭਾਜਪਾ ਆਗੂ ਦੇ ਕਲੀਨਿਕ ‘ਚ ਪੈਟਰੋਲ ਬੰਬ ਨਾਲ ਹਮਲਾ

Petrol bomb attack at Punjab BJP leader’s clinic ਬਠਿੰਡਾ ਦੇ ਮੇਲਾ ਰਾਮ ਕਰੋੜ ਉੱਤੇ ਸਥਿਤ ਡਾਕਟਰ ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ 13 ਸਾਲਾਂ ਅੰਮ੍ਰਿਤਧਾਰੀ … Read more

ਪੰਜਾਬ ‘ਚ ਪੰਥਕ ਐਲਾਨ ‘ਤੇ ਸਿਆਸੀ ਘਮਾਸਾਣ, ਸਿਆਸਤ ‘ਚ ਮਚੀ ਤਰਥੱਲੀ, ਪੜ੍ਹੋ ਵਿਸ਼ੇਸ਼ ਰਿਪੋਰਟ

ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਉੱਤੇ ਲੱਗੇ ਬੇਹੱਦ ਗੰਭੀਰ ਇਲਜ਼ਾਮ ਉੱਤੇ ਚੁੱਪੀ ਤੋੜਦਿਆਂ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ, “ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਇੱਕ ਨਿਮਾਣੇ ਸਿੱਖ ਵਜੋਂ ਹਮੇਸ਼ਾ ਗੁਰੂ ਘਰ ਅੱਗੇ ਨਤਮਸਤਕ ਹੁੰਦਾ ਹਾਂ। ਇੱਕ ਵਾਇਰਲ ਵੀਡੀਓ ਨੂੰ ਮੇਰੀ ਦੱਸਿਆ … Read more

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਸ਼ਿੰਦਰਪਾਲ ਸਿੰਘ ਚਾਹਲ ਨੂੰ ਐਨ.ਆਰ.ਆਈ ਸਭਾ ਪੰਜਾਬ ਦਾ ਪੀ.ਆਰ.ਓ. ਕੀਤਾ ਨਿਯੁਕਤ

Cabinet Minister Dr. Ravjot Singh appoints Shinderpal Singh Chahal as PRO of NRI Sabha Punjab ਚੰਡੀਗੜ੍ਹ,15 ਜੂਨ ਇੰਡੀਅਨ ਨਿਊਜ਼ (ਰਾਮ ਸਿੰਘ ਆਜ਼ਾਦ ਬਿਊਰੋ ਚੀਫ) ਪੰਜਾਬ ਸਰਕਾਰ ਦੇ ਐਨ.ਆਰ.ਆਈ ਮਾਮਲੇ, ਜੇਲ੍ਹਾਂ ਅਤੇ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਇੱਕ ਰਸਮੀ ਸਮਾਗਮ ਦੌਰਾਨ ਸ੍ਰੀ ਸ਼ਿੰਦਰਪਾਲ ਸਿੰਘ ਚਾਹਲ ਨੂੰ ਐਨ.ਆਰ.ਆਈ ਸਭਾ ਪੰਜਾਬ ਦਾ ਪਬਲਿਕ ਰਿਲੇਸ਼ਨ … Read more

ਮਸ਼ਹੂਰ ਮਾਡਲ ਏਅਰਪੋਰਟ ‘ਤੇ ਮਸ਼ਹੂਰ ਮਾਡਲ ਕਰੋੜਾ ਰੁਪਏ ਡਰੱਗ ਸਮੇਤ ਗ੍ਰਿਫ਼ਤਾਰ

ਮੁੰਬਈ ਹਵਾਈ ਅੱਡੇ ‘ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਸ਼ਹੂਰ ਮਾਡਲ ਅਤੇ ਪਿਛਲੇ ਸਾਲ ਦੇ “ਮਿਸਿਜ਼ ਕੇਰਲ” ਮੁਕਾਬਲੇ ਵਿੱਚ ਉਪ ਜੇਤੂ ਰਹੀ ਹਰਸ਼ਾ ਸੰਨੀ ਨੂੰ ਕਸਟਮ ਵਿਭਾਗ ਨੇ ਵੱਡੀ ਮਾਤਰਾ ਵਿੱਚ ਡਰੱਗਸ ਸਮੇਤ ਗ੍ਰਿਫ਼ਤਾਰ ਕੀਤਾ ਹੈ।   29 ਸਾਲਾ ਮਾਡਲ ਹਰਸ਼ਾ ਸੰਨੀ ਬੈਂਕਾਕ ਤੋਂ ਮੁੰਬਈ ਵਾਪਸ ਆ ਰਹੀ ਸੀ। ਜਦੋਂ ਕਸਟਮ ਅਧਿਕਾਰੀਆਂ … Read more

ਦੇਸ਼ ਦੇ ਟਾਪ 25 ਡੀਸੀ ਵਿੱਚ ਮੋਹਾਲੀ ਦੇ ਡੀਸੀ ਕੋਮਲ ਮਿੱਤਲ, ਪੰਜਾਬ ਦਾ ਨਾਮ ਕੀਤਾ ਰੌਸ਼ਨ

📰 INDIAN NEWS |  ਮੋਹਾਲੀ ਦੇ ਡੀਸੀ ਕੋਮਲ ਮਿੱਤਲ ਜੀ ਨੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ ਮੋਹਾਲੀ 12 ਜੂਨ “ਇੰਡੀਅਨ ਨਿਊਜ਼”  (ਰਾਮ ਸਿੰਘ ਅਜ਼ਾਦ) ਮੋਹਾਲੀ ਦੀ ਡਿਪਟੀ ਕਮਿਸ਼ਨਰ (DC) ਕੋਮਲ ਮਿੱਤਲ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਦਾ ਮਾਣ ਵਧਾਇਆ ਹੈ। ਦੇਸ਼ ਭਰ ਦੇ ਲਗਭਗ 800 ਜ਼ਿਲ੍ਹਿਆਂ ਦੇ ਡੀਸੀਜ਼ ਦੀ ਕਾਰਗੁਜ਼ਾਰੀ ਦੇ … Read more

ਪੰਜਾਬ ਕਾਂਗਰਸ ‘ਚ ਪਏ ਕਲੇਸ਼ ਕਾਰਨ ਹਾਈਕਮਾਨ ਵਲੋਂ 3 ਸੀਨੀਅਰ ਨੇਤਾ ਆਬਜ਼ਰਵਰ ਨਿਯੁਕਤ

ਪੰਜਾਬ ਕਾਂਗਰਸ ਚ ਪਏ ਕਲੇਸ਼ ਕਾਰਨ ਹਾਈਕਮਾਨ ਵਲੋਂ 3 ਸੀਨੀਅਰ ਨੇਤਾ ਆਬਜ਼ਰਵਰ ਨਿਯੁਕਤ

 ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਤਿੰਨ ਸੀਨੀਅਰ ਆਗੂਆਂ ਨੂੰ ਨਿਗਰਾਨ ਵਜੋਂ ਨਿਯੁਕਤ ਕੀਤਾ ਹੈ। ਇਸ ਸਬੰਧੀ AICC ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ 11 ਜੂਨ ਨੂੰ ਇੱਕ ਅਧਿਕਾਰਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ। ਪ੍ਰੈਸ ਰਿਲੀਜ਼ ਮੁਤਾਬਕ ਇਹ ਨਿਯੁਕਤੀਆਂ ਕਾਂਗਰਸ ਪ੍ਰਧਾਨ ਦੇ ਨਿਰਦੇਸ਼ਾਂ ‘ਤੇ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ। ਕੌਣ ਹਨ ਨਵੇਂ ਨਿਗਰਾਨ? … Read more

ਭਾਜਪਾ ਦੀ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਵਿੱਚ ਰਵਨੀਤ ਬਿੱਟੂ ਦਾ ਨਾਮ ਗਾਇਬ, ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਮਿਲੀ ਨਾਮਜ਼ਦਗੀ

ਭਾਜਪਾ ਦੀ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਵਿੱਚ ਰਵਨੀਤ ਬਿੱਟੂ ਦਾ ਨਾਮ ਗਾਇਬ, ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਮਿਲੀ ਨਾਮਜ਼ਦਗੀ ਨਵੀਂ ਦਿੱਲੀ, 4 ਜੂਨ ”ਇੰਡੀਅਨ ਨਿਊਜ਼””:(ਹਰਮਨ ਸਿੰਘ) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਾਰੀ ਕੀਤੀ ਗਈ ਰਾਜ ਸਭਾ ਉਮੀਦਵਾਰਾਂ ਦੀ ਨਵੀਂ ਸੂਚੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਗਿਆ। … Read more

 ਪੰਜਾਬ ਸਿਵਲ ਸਕੱਤਰੇਤ, ਹਿੰਦੂ ਮੰਦਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਉਣ ਦੀ ਧਮਕੀ

 ਪੰਜਾਬ ਸਿਵਲ ਸਕੱਤਰੇਤ, ਹਿੰਦੂ ਮੰਦਰਾਂ ਅਤੇ ਅੰਬਾਲਾ-ਦਿੱਲੀ ਰੇਲਗੱਡੀ ਨੂੰ ਬੰਬ ਧਮਾਕਿਆਂ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜਾਣਕਾਰੀ ਮੁਤਾਬਕ “ਖਾਲਿਸਤਾਨ ਨੈਸ਼ਨਲ ਆਰਮੀ” ਦੇ ਨਾਮ ‘ਤੇ ਭੇਜੇ ਗਏ ਇੱਕ ਈ-ਮੇਲ ਵਿੱਚ ਸਾਲ 1984 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਹੋਈ ਫੌਜੀ ਕਾਰਵਾਈ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। … Read more

ਰੈਸਟੋਰੈਂਟ ਵਿੱਚ ਲੱਗੀ ਭਿਆਨਕ ਅੱਗ, 21 ਲੋਕਾਂ ਦੀ ਮੌਤ

ਦਿੱਲੀ ਵਿੱਚ ਅੱਜ ਵੀ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।   ਮਾਲਵੀਆ ਨਗਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਉੱਥੇ ਸਥਿਤ ਇੱਕ ਮਸ਼ਹੂਰ ਰੈਸਟੋਰੈਂਟ ਦੇ ਬੇਸਮੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕੁਝ ਹੀ ਪਲਾਂ ਵਿੱਚ ਇਸ ਨੇ ਪੂਰੇ ਬੇਸਮੈਂਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 21 … Read more